ਅਸੀਂਸੈਣੀ ਕੋਮ ਦੇ ਸੇਵਾਦਾਰਾਂ / ਵੋਲੰਟੀਅਰਾਂ ਦੀ ਭਾਲ ਵਿਚਹਾਂ ਜੋ ਕਿ ਪਠਾਨਕੋਟ, ਗੁਰਦਸਪੂਰ, ਹੋਸ਼ਿਆਰਪੂਰ ਤੇ ਰੋਪੜਦੇ ਵਸਨੀਕ ਹਨ । ਅਸੀਂ ਇਨ੍ਹਾਂ ਸੇਵਾਦਾਰਾਂ/ ਵੋਲੰਟੀਅਰਾਂ ਵਿਚ ਹੇਠ ਲਿਖੇਗੁਣ ਭਾਲਦੇ ਹਾਂ : ੧. ਤੁਸੀਂਸੈਣੀ ਇਤਿਹਾਸ ਅਤੇ ਪਹਿਚਾਣ ਬਾਰੇਉੱਘਾ ਜੋਸ਼ ਰੱਖਦੇ ਹੋਂ। ਤੁਸੀਂਸੈਣੀ ਕਸ਼ਤ੍ਰੀਯਾ ਹੋਣ ਦੇ ਵਿਚਬੜਾ ਮਾਨਤੇ ਫ਼ਕਰ ਰੱਖਦੇ ਹੋਂ । ੨. ਤੁਹਾਨੁੰ ਇਹ ਪਤਾ ਹੈਕੇ ਪੰਜਾਬ ਦੇ ਬਾਹਰ ਕੁਜਹੇਠਲੀਆਂ ਜਾਤੀਆਂ ਨੇ 1937 ਤੋਂ ਸੈਣੀ ਪਹਿਚਾਣਨੂੰ ਮੱਲ ਲਿਆ ਹੈਤੇ ਉਸਦਾ ਵਧੇਰਾ ਨੁਕਸਾਨਕੀਤਾ ਹੈ।ਆਪਜੀ ਸੈਣੀ ਕੋਮ ਤੇਮਾਲੀ ਜਾਤੀ ਵਿਚ ਅੰਤਰਸਮਝਦੇ ਹੋਂ (ਮਾਲੀ ਇਕਪੱਛੜੀ ਅਤੇ ਹੇਠਲੀ ਜਾਤੀਹੈ ਜਿਸਦਾ ਸ਼ੁਮਾਰ ਮਗਰਲੇ ਸਮੇਂਵਿਚ "ਸ਼ੂਦਰਾਂ" ਵਿਚ ਹੁੰਦਾ ਸੀ) । ਆਪਜੀ ਮਾਲੀ ਜਾਤੀਦੀਆਂ ਜਥੇਬੰਦੀਆਂ ਤੇ ਨੇਤਾਵਾਂ ਦੀਸੈਣੀ ਕੋਮ ਵਿਚ ਘੁਸਪੈਠਦੀਆਂ ਸਦਾ ਚੱਲਣਵਾਲਿਆਂ ਕੋਸ਼ਿਸ਼ਾਂ ਨੂੰ ਰੋਕਣ ਲਈਹਮੇਸ਼ਾ ਸੁਚੇਤ ਹੋਂ । ੩. ਆਪਜੀ ਇਸ ਤੱਥਤੋਂ ਅਵਗਤ ਹੋਂ ਕਿ19ਵੀਂ ਸ਼ਤਾਬਦੀ ਦੇ ਵਿਚ ਪੰਜਾਬਦੇ ਸੈਣੀ ਬਜ਼ੁਰਗਾਂ ਨੇਅੰਗਰੇਜ਼ ਮਗਦਾਮਸ਼ੁਮਾਰੀ ਦੇ ਅਫਸਰਾਂ ਨੂੰਦੱਸਿਆ ਸੀ ਕੇ ਉਹਮਥੁਰਾ ਤੋਂ ਆਏ ਹੋਏਜਾਦੋਬੰਸੀ ਰਾਜਪੂਤ ਹਨ ਜਿਨ੍ਹਾਂ ਨੇ11ਵੀਂ ਸ਼ਤਾਬਦੀ ਵਿਚ ਹਿੰਦੋਸਤਾਨਤੇ ਹਮਲਾ ਕਰਨ ਵਾਲੀਆਂਗਜ਼ਨੀ ਦੀਆਂ ਮੁਸਲਮਾਨ ਫੌਜਾਂ ਦਾ ਮੁਕਾਬਲਾ ਕਰਨਲਈ ਪੰਜਾਬ ਨੂੰ ਆਪਣਾ ਘਰਬਨਾਯਾ । ਜੇ ਆਪਜੀਨੂੰ ਇਸਇਤਿਆਸਿਕ ਤੱਥ ਬਾਰੇ ਕੋਈਭੂਲੇਖਾ ਹੈ ਤਾਂ ਹੇਠਲਿਖੀ ਵੈਬਸਾਈਟ ਤੇ ਦਿਤੇਗਏ ਲੇਖ ਪੜ੍ਹ ਕੇਆਪਜੀ ਆਪਣਾ ਭੁਲੇਖਾ ਦੂਰਕਰੋਜੀ । ਇੱਥੇ ਦਿਤੇਗਏ ਲੇਖ ਸਾਡੇ ਪੁਰਾਣੇਬਜ਼ੁਰਗਾਂ ਦੇ ਦਿਤੇ ਗਏਇਕਰਾਰਨਾਮੇਆਂ ਦੀ ਅਕਾਦਮਿਕ ਤਰੀਕੇਨਾਲ ਪੁਸ਼ਟੀ ਕਰਦੇ ਹਨ । URL: http://www.sainionline.com/origin-of-saini-caste-from-yadu-rajputs URL: https://www.facebook.com/sainipride/ ੪. ਤੁਸੀਂ ਇਸ ਗੱਲ ਤੋਂਗਹਿਰਾਈ ਨਾਲ ਦੁਖੇ ਹੋਂਕਿ 2016 ਵਿਚ ਇਕਚੁਨਾਵੀ ਹੱਥਕੰਡੇ ਦੇ ਅੰਤਰਗਤ ਬਾਦਲਸਰਕਾਰ ਨੇ ਸੈਣੀ ਕੋਮਨੂੰ ਪਿੱਛੜੀ ਜਮਾਤ ਵਿਚ ਪਾਦਿੱਤਾ । ਤੁਸੀਂ ਚਾਹੁੰਦੇਹੋਂ ਕਿ ਇਹ ਫੈਸਲਾਵਾਪਸ ਲਿਆ ਜਾਵਏ ।ਤੁਸੀਂ ਮਹਿਸੂਸ ਕਰਦੇ ਹੋਂ ਕਿਇਸ ਮੰਦਭਾਗੇ ਫੈਸਲੇ ਨਾਲ ਸੈਣੀ ਕੋਮਦੀ ਅਣਖ ਤੇ ਚਰਿਤ੍ਰਨੂੰ ਡੂੰਗੀ ਸੱਟ ਲੱਗੀ ਹੈ। ੫. ਆਪਜੀ ਸੈਣੀ ਕੋਮਦੀ ਪਹਿਚਾਣ ਅਤੇ ਇਤਿਹਾਸ ਦੇਰਖਾਵ ਲਈ ਹਰ ਹਫਤੇ3 -4 ਘੰਟੇ ਦੇਣ ਲਈ ਰਾਜੀਹੋਂ । ਆਪਜੀ ਸੈਣੀਸੰਮੇਲਨਾਂ ਤੇ ਇਕੱਠਾਂ ਵਿਚਭਾਗ ਲੈਣ ਲਈ ਆਪਣੀਜੇਬ ਵਿਚੋਂ ਥੋੜਾ ਬਹੁਤ ਖਰਚਕਰਕੇ ਛੋਟੀ ਮੋਟੀ ਯਾਤਰਾਵਾਂਕਰਨ ਲਈ ਰਾਜੀ ਹੋਂ। ੬. ਆਪਜੀ sainionline.com ਤੇਦਿਤੇ ਗਏ ਸੈਣੀ ਇਤਿਹਾਸਦੇ ਵ੍ਰਿਤਾਂਤ ਨੂੰ ਆਪਣੇ ਖੇਤਰਦੀਆਂ ਸੈਣੀ ਸਭਾਵਾਂ ਅਤੇਉਨ੍ਹਾਂ ਦ੍ਵਾਰਾ ਕੀਤੀ ਗਏ ਇਕੱਠਾਂਵਿਚ ਪੇਸ਼ ਕਰਨ ਲਈਰਾਜੀ ਹੋਂ । ੭. ਆਪਜੀ ਪੰਜਾਬ ਵਿਚਸੈਣੀ ਕਸ਼ਤ੍ਰੀਯਾ / ਰਾਜਪੂਤ ਦੀ ਏਕਤਾ ਵਿਚਵਿਸ਼ਵਾਸ ਰੱਖਦੇ ਹੋਂ ਅਤੇਹੋਰ ਰਾਜਪੂਤ ਜਥੇਬੰਦੀਆਂ ਦੇ ਨਾਲ ਮਿਲਕੇਕੰਮ ਕਰਨ ਨੂੰ ਰਾਜੀਹੋਂ ਤਾਂਕਿਇਨ੍ਹਾਂ ਨੂੰ ਇਕ ਸਮਾਜਿਕਤੇ ਰਾਜਨੀਤਿਕ ਮੰਚ ਤੇ ਇਕੱਠਾਕਰਕੇ ਪੰਜਾਬ ਵਿਚ ਇਕ ਤਗੜਾਮਤਦਾਨ ਸਮੂਹ ਦਾ ਨਿਰਮਾਣਕੀਤਾ ਜਾ ਸਕੇ ।ਇਹ ਕਦਮ ਰਾਜਸੱਤਾਦੇ ਵਿਚ ਹਿੱਸਾ ਲੈਣਲਈ ਬਹੁਤ ਜ਼ਰੂਰੀ ਹੈ। ਸਾਡੇ ਸਾਂਜੇ ਕਸ਼ਤ੍ਰੀਯਾਚਰਿਤ੍ਰ , ਧਰਮ , ਵਿਰਸੇ ਅਤੇ ਫੌਜੀ ਸੱਭਿਆਚਾਰਦੇ ਰਖਾਵ ਲਈ ਇਹਬਹੁਤ ਜ਼ਰੂਰੀ ਹੈ । ਜੇ ਆਪਜੀ ਨੂੰ ਉਪਰ ਦਿਤੀਆਂਹੋਈਆਂ ਗੱਲਾਂ ਪ੍ਰੇਰਨਾ ਦਿੰਦਿਆਂ ਹਨ ਤੇ ਆਪਣਾਨਾਮ , ਈ-ਮੇਲ ਤੇਮੋਬਾਈਲ ਨੰਬਰ ਨੂੰ ਭੇਜਣ ਦੀ ਖੇਚਲ ਕਰੋਜੀ (Email: Contact Us - यदुवंशी सैनी राजपूतों का इतिहास (sainionline.com) । |